ਡੀਜੀਪੀ ਪੰਜਾਬ ਨੇ ਖੰਨਾ ਦੇ “ਸੁਪਰ ਕਾਪ” ਨੂੰ ਕੀਤਾ ਸਨਮਾਨਿਤ, ਇੰਸਪੈਕਟਰ ਰੈਂਕ ‘ਤੇ ਕੀਤਾ ਪਦਉੱਨਤ

ਖੰਨਾ ਵਿੱਚ ਤਾਇਨਾਤ ਪੰਜਾਬ ਪੁਲਿਸ ਮੁਲਾਜ਼ਮ ਨੇ ਨਸ਼ਾ ਤਸਕਰਾਂ, ਗੈਂਗਸਟਰਾਂ ਨੂੰ ਲਿਆ ਕਰੜੇ ਹੱਥੀਂ ਇੰਸਪੈਕਟਰ ਜਗਜੀਵਨ ਰਾਮ ਨੇ 145 ਐਫਆਈਆਰਜ਼ ਦਰਜ ਕਰਵਾ ਕੇ 6.8 ਕਿਲੋ ਹੈਰੋਇਨ, 77.5 ਕਿਲੋ ਅਫੀਮ, 50 ਪਿਸਤੌਲ, 4.74 ਕਰੋੜ ਰੁਪਏ, 4 ਕਿਲੋ ਸੋਨਾ ਅਤੇ 213 ਕਿਲੋ ਚਾਂਦੀ ਕੀਤੇ ਬਰਾਮਦ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਨਵ ਪਦਉਨਤ ਇੰਸਪੈਕਟਰ ਨੂੰ 80000 ਤੋਂ ਵੱਧ … Continue reading ਡੀਜੀਪੀ ਪੰਜਾਬ ਨੇ ਖੰਨਾ ਦੇ “ਸੁਪਰ ਕਾਪ” ਨੂੰ ਕੀਤਾ ਸਨਮਾਨਿਤ, ਇੰਸਪੈਕਟਰ ਰੈਂਕ ‘ਤੇ ਕੀਤਾ ਪਦਉੱਨਤ